04/10/2026
Chobbar 🔥
Our Punjabi stag is just finishing his molt. Classic red and black colour and pearl white eyes with red streaks.
A Medium sized powerhouse, full of energy and attitude, looking forward to his development as he matures into a full breeding rooster which Aseels take a lot of time to become.
ਚੋਬਰ 🔥
ਸਾਡਾ ਪੰਜਾਬੀ ਪੱਠਾ ਹੁਣੇ ਆਪਣੀ ਕੁਰੀਜ਼ ਪੂਰੀ ਕਰ ਰਿਹਾ ਹੈ। ਰੰਗ ਕਲਾਸਿਕ ਲਾਖਾ ਅਤੇ ਇਸਦੀਆਂ ਮੋਤੀ ਵਰਗੀਆਂ ਚਿੱਟੀਆਂ ਅੱਖਾਂ ਵਿੱਚ ਲਾਲ ਧਾਰੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ ਅਤੇ ਅਸਾਲਤ ਦੀਆਂ ਨਿਸ਼ਾਨੀਆਂ ਹਨ।
ਦਰਮਿਆਨੇ ਕੱਦ ਦਾ ਇਹ ਪੱਠਾ ਪੂਰੀ ਤਰ੍ਹਾਂ ਜੋਸ਼ ਅਤੇ ਦਮ ਨਾਲ ਭਰਿਆ ਹੋਇਆ ਹੈ। ਇਸਦੇ ਅੰਦਰ ਪੂਰਾ ਰੌਬ ਅਤੇ ਆਪਣਾ ਵੱਖਰਾ ਅੰਦਾਜ਼ ਹੈ। ਹੁਣ ਦੇਖਣਾ ਇਹ ਹੈ ਕਿ ਸਮੇਂ ਦੇ ਨਾਲ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਤਾਂ ਕਿਵੇਂ ਦਾ ਬਣ ਦਾ ਹੈ।
ਅਸੀਲ ਨੂੰ ਪੂਰਾ ਬ੍ਰੀਡਰ ਕੁੱਕੜ ਬਣਨ ਵਿੱਚ ਕਾਫ਼ੀ ਸਮਾਂ ਲੱਗਦਾ ਹੈ, ਇਸ ਲਈ ਅਸੀਂ ਇਸਦੇ ਅੱਗੇ ਹੋਣ ਵਾਲੇ ਵਿਕਾਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।
چوبر 🔥
ہمارا پنجابی پٹھا ابھی اپنی کُریز پوری کر رہا ہے۔ رنگ کلاسک لاکھا ہے اور اس کی موتی جیسی سفید آنکھوں میں سرخ دھاریاں بہت خوبصورت لگتی ہیں اور اصالت کی نشانیاں ہیں۔
درمیانے قد کا یہ پٹھا پوری طرح جوش اور دم سے بھرا ہوا ہے۔ اس کے اندر پورا رعب اور اپنا ایک الگ انداز ہے۔ اب دیکھنا یہ ہے کہ وقت کے ساتھ جب یہ پوری طرح تیار ہوتا