Abjinder Sangha

Abjinder Sangha FARMER, Media Incharge -Malwa Central , AAM AADMI PARTY, PUNJAB

15/08/2025

ਨੌਜਵਾਨਾਂ ਨੂੰ ਮਿਲਣਗੇ ਪੁਲਿਸ 'ਚ ਭਰਤੀ ਦੇ ਮੌਕੇ!
ਪੁਲਿਸ ਕੇਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ਼-ਨਾਲ਼ CM ਦੀ ਸਰਕਾਰ ਨੇ ਵਿਭਾਗ 'ਚ ਨਵੀਆਂ ਨੌਕਰੀਆਂ ਦਾ ਰਾਹ ਵੀ ਖੋਲ੍ਹਿਆ ਹੈ। ਪੁਲਿਸ ਦੇ ਜਵਾਨ ਅਤੇ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ, ਸਰਕਾਰ ਦੇ ਫ਼ੈਸਲੇ ਨਾਲ਼ ਦੋਵੇਂ ਹੀ ਉਤਸ਼ਾਹ ਵਿੱਚ ਹਨ।

ਸਾਡੇ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਤਹਿ ਦਿਲੋਂ ਮੁਬਾਰਕਾਂ।
15/08/2025

ਸਾਡੇ ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਤਹਿ ਦਿਲੋਂ ਮੁਬਾਰਕਾਂ।

15/08/2025
ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇਲੈਂਡ ਪੂਲਿੰਗ ਨੀਤੀ 2025 ਲਈ ਨੋਟੀਫਿਕੇਸ਼ਨ ਵਾਪਸ ਲੈਣ ਨੂੰ ਪ੍ਰਵਾਨਗੀ
14/08/2025

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲੇ
ਲੈਂਡ ਪੂਲਿੰਗ ਨੀਤੀ 2025 ਲਈ ਨੋਟੀਫਿਕੇਸ਼ਨ ਵਾਪਸ ਲੈਣ ਨੂੰ ਪ੍ਰਵਾਨਗੀ

14/08/2025

ਪੰਚਾਇਤਾਂ ਲੋਕਤੰਤਰ ਦੀ ਨੀਂਹ ਹਨ 🏛️
ਪਰ ਅਕਸਰ ਪਿੰਡਾਂ ਵਿੱਚ ਉਨ੍ਹਾਂ ਲਈ ਢੰਗ ਦਾ ਦਫ਼ਤਰ ਨਹੀਂ ਹੁੰਦਾ।
Bhagwant Mann ਦੀ ਸਰਕਾਰ 500 ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਰਹੀ ਹੈ ਸ਼ਾਨਦਾਰ ਪੰਚਾਇਤ ਘਰ
ਜਿਸ ਵਿੱਚ ਹੋਵੇਗਾ ਕਾਨਫਰੰਸ ਰੂਮ, ਸਰਪੰਚ ਦਾ ਰੂਮ ਅਤੇ ਡਿਜੀਟਲ ਕੰਪਿਊਟਰ ਰੂਮ।
ਇਹ ਸਿਰਫ਼ ਇਮਾਰਤ ਨਹੀਂ, ਪਿੰਡ ਦੇ ਭਵਿੱਖ ਦੀ ਨਵੀਂ ਸ਼ੁਰੂਆਤ ਹੈ। Aam Aadmi Party - Punjab

Address

Malerkotla

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm
Sunday 10am - 2pm

Website

Alerts

Be the first to know and let us send you an email when Abjinder Sangha posts news and promotions. Your email address will not be used for any other purpose, and you can unsubscribe at any time.

Share