15/08/2025
ਨੌਜਵਾਨਾਂ ਨੂੰ ਮਿਲਣਗੇ ਪੁਲਿਸ 'ਚ ਭਰਤੀ ਦੇ ਮੌਕੇ!
ਪੁਲਿਸ ਕੇਡਰ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ਼-ਨਾਲ਼ CM ਦੀ ਸਰਕਾਰ ਨੇ ਵਿਭਾਗ 'ਚ ਨਵੀਆਂ ਨੌਕਰੀਆਂ ਦਾ ਰਾਹ ਵੀ ਖੋਲ੍ਹਿਆ ਹੈ। ਪੁਲਿਸ ਦੇ ਜਵਾਨ ਅਤੇ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ, ਸਰਕਾਰ ਦੇ ਫ਼ੈਸਲੇ ਨਾਲ਼ ਦੋਵੇਂ ਹੀ ਉਤਸ਼ਾਹ ਵਿੱਚ ਹਨ।