FATEH Bull Murrah Champion of Punjab PDFA 2018

FATEH Bull Murrah Champion of Punjab PDFA 2018 ਮੁਰਹਾ ਨਸਲ ਦਾ ਆਲ ਇੰਡੀਆ ਚੋਂ ਤੀਸਰੇ ਨੰਬਰ ਦ?

ਜ਼ਰੂਰ ਦੇਖੋ ਜੀ 🙏
30/06/2023

ਜ਼ਰੂਰ ਦੇਖੋ ਜੀ 🙏

15/02/2023
ਨੀਲੀ ਰਾਵੀ ਨਸਲ ਵਿੱਚੋਂ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਦੀ ਵੀਡੀਓ ਜਰੂਰ ਦੇਖੋ ਜੀ 👇
23/01/2023

ਨੀਲੀ ਰਾਵੀ ਨਸਲ ਵਿੱਚੋਂ ਪੂਰੇ ਪੰਜਾਬ ਚੋਂ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਦੀ ਵੀਡੀਓ ਜਰੂਰ ਦੇਖੋ ਜੀ 👇

ਜਿਨ੍ਹਾਂ ਗਾਵਾਂ ਨੂੰ ਲੰਪੀ ਚਮੜੀ ਬੀਮਾਰੀ ਆਈ ਸੀ ਉਨ੍ਹਾਂ ਵਿੱਚ ਹੁਣ ਇਹ ਦਿੱਕਤ ਬਹੁਤ ਹੈ ਸਾਰੇ ਵੀਰ ਵੀਡੀਓ ਜਰੂਰ ਦੇਖੋ 👇
11/01/2023

ਜਿਨ੍ਹਾਂ ਗਾਵਾਂ ਨੂੰ ਲੰਪੀ ਚਮੜੀ ਬੀਮਾਰੀ ਆਈ ਸੀ ਉਨ੍ਹਾਂ ਵਿੱਚ ਹੁਣ ਇਹ ਦਿੱਕਤ ਬਹੁਤ ਹੈ ਸਾਰੇ ਵੀਰ ਵੀਡੀਓ ਜਰੂਰ ਦੇਖੋ 👇

10/01/2023
08/01/2023

ਡਾ. ਗੁਰਪ੍ਰੀਤ ਸਿੰਘ ਜੰਗੀਆਣਾ98721-87536

ਇਸ ਬਿਮਾਰੀ ਦਾ ਇਲਾਜ ਸੰਭਵ ਹੈ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਸ਼ੇਅਰ ਕਰੋ ਜੀ 🙏
19/12/2022

ਇਸ ਬਿਮਾਰੀ ਦਾ ਇਲਾਜ ਸੰਭਵ ਹੈ ਵੀਡੀਓ ਵੱਧ ਤੋਂ ਵੱਧ ਦੇਖੋ ਤੇ ਸ਼ੇਅਰ ਕਰੋ ਜੀ 🙏

ਡੇਰਾ ਸਲਾਬਤਪੁਰਾ ਦੀ ਨਵੀਂ ਕੰਟੀਨ ਮਾਤ ਪਾਉਂਦੀ ਹੈ ਪੰਜ ਤਾਰਾ ਹੋਟਲਾਂ ਨੂੰ...       ਸ਼ਹਿਣਾ-ਭਦੌੜ , ਤਪਾ , ਭਗਤਾ ਭਾਈਕਾ , ਭਾਈ ਰੂਪਾ ,  ਨਿਹ...
14/12/2022

ਡੇਰਾ ਸਲਾਬਤਪੁਰਾ ਦੀ ਨਵੀਂ ਕੰਟੀਨ ਮਾਤ ਪਾਉਂਦੀ ਹੈ ਪੰਜ ਤਾਰਾ ਹੋਟਲਾਂ ਨੂੰ...
ਸ਼ਹਿਣਾ-ਭਦੌੜ , ਤਪਾ , ਭਗਤਾ ਭਾਈਕਾ , ਭਾਈ ਰੂਪਾ , ਨਿਹਾਲ ਸਿੰਘ ਵਾਲਾ ਇਸ ਏਰੀਏ ਵਿੱਚ ਅੱਜ ਜ਼ਮਾਨੇ ਦੇ ਹਿਸਾਬ ਨਾਲ ਚੰਗੀ ਕੁਆਲਿਟੀ ਦਾ ਖਾਣਾ ਅਤੇ ਸਾਫ਼ ਸੁਥਰਾ ਅਤੇ ਵਾਜਬ ਕੀਮਤ ਵਾਲੇ ਹੋਟਲ ਦੀ ਕਮੀ ਸੀ ਜੋ ਹੁਣ ਸਲਾਬਤਪੁਰਾ ਵਿੱਚ ਪੂਰੀ ਹੋ ਗਈ ਹੈ।
ਇਸ ਵਿੱਚ ਖ਼ਾਸ ਹੈ ਵੱਖਰੇ ਤਰੀਕੇ ਦੀ ਡਿਜ਼ਾਇਨਿੰਗ ਜੋ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਅਤੇ ਸਪੈਸ਼ਲ ਸੈਫ਼ ਸਟਾਫ਼ ਜੋ ਚੌਵੀ ਘੰਟੇ ਹਾਜ਼ਰ ਮਿਲਦਾ ਹੈ ਅਤੇ ਸਪੈਸ਼ਲ ਬ੍ਰੇਕਫਾਸਟ , ਲੰਚ , ਡਿਨਰ ਤੋਂ ਇਲਾਵਾ ਚਾਈਨੀਜ਼ ਫੂਡ ਅਤੇ ਸਾਰੇ ਤਰ੍ਹਾਂ ਦੇ ਫਾਸਟ ਫੂਡ ਵੀ ਕਿਸੇ ਵੀ ਸਮੇਂ ਹਾਜਰ ਮਿਲਦੇ ਹਨ।
ਸਪੈਸ਼ਲ ਬਰਥਡੇ ਪਾਰਟੀ ਜਾਂ ਐਨਵਰਸਰੀ ਪਾਰਟੀ ਜਾਂ ਹੋਰ ਪਰਿਵਾਰਕ ਫੰਕਸ਼ਨ ਲਈ ਫੈਮਿਲੀ ਰੂਮ ਦੀ ਸਹੂਲਤ ਵੀ ਬਹੁਤ ਵਧੀਆ ਹੈ ।
ਥੋੜੇ ਇਕੱਠ ਵਾਲੇ ਵਿਆਹ ਜਾਂ ਰਿੰਗ ਸਰਮਣੀ ਲਈ ਬਹੁਤ ਵਧੀਆ ਹਾਲ ਦੀ ਸਹੂਲਤ ਵੀ ਹੈ ।
ਅਤੇ ਸਭ ਤੋਂ ਖਾਸ ਹੈ ਏਥੋਂ ਦੀ ਮਠਿਆਈ ਅਤੇ ਖਾਣੇ ਦੀ ਕੁਆਲਿਟੀ ਜੋ ਨੇੜੇ ਦੇ ਪਿੰਡਾਂ ਵਾਲੇ ਪਹਿਲਾਂ ਹੀ ਜਾਣਦੇ ਹਨ।
ਸੋ ਸਭ ਨੂੰ ਇਕ ਵਾਰ ਸਿਰਫ਼ ਦੇਖਣ ਲਈ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਦੇਖਣ ਦਾ ਕੋਈ ਮੁੱਲ ਵੀ ਨਹੀਂ ਲੱਗਦਾ।
ਧੰਨਵਾਦ।🙏
Gurpreet Singh Jangiana

13/12/2022

ਡੇਰੇ ਵਾਲੇ 'ਫ਼ਤਿਹ' ਸਾਨ੍ਹ ਦਾ ਟੌਪ ਮੁਰਹਾ ਨਸਲ ਦਾ ਕੱਟਾ ਵਿਕਾਊ , ਸੰਪਰਕ ਨੰਬਰ 98153-28864

26/11/2022

ਫ਼ਤਿਹ ਦੀ ਕੱਟੀ
ਪਿੰਡ ਜੰਗੀਆਣਾ ਫਾਰਮਰ ਜੀਤਾ

Address

Salabatpura, Rampura Phul
Rampuraphul
151108

Telephone

+919872187536

Website

Alerts

Be the first to know and let us send you an email when FATEH Bull Murrah Champion of Punjab PDFA 2018 posts news and promotions. Your email address will not be used for any other purpose, and you can unsubscribe at any time.

Share