CRAZY VEGAN -Bobby chopra

Call Directions Contact the business

CRAZY VEGAN -Bobby chopra be vegan and help the needy animals

ਇਸ ਗਊ ਦੇ ਗੂਪਤ ਅੰਗ ਵਿਚ ਜਖਮ ਸੀ ਜਿਸ ਵਿਚ ਕੀੜੇ ਪੈ ਗਏ ਸਨ ਅਤੇ ਜਖਮ ਸੜ ਗਲ ਗਿਆ ਸੀ ।ਕੂੰਝ ਦਿਨ ਲਗਾਤਾਰ ਇਲਾਜ ਤੈ ਦਵਾਈ ਸੂਰੂ ਕਰਨ ਤੋ ਬਾਅਦ ਇ...
13/10/2022

ਇਸ ਗਊ ਦੇ ਗੂਪਤ ਅੰਗ ਵਿਚ ਜਖਮ ਸੀ ਜਿਸ ਵਿਚ ਕੀੜੇ ਪੈ ਗਏ ਸਨ ਅਤੇ ਜਖਮ ਸੜ ਗਲ ਗਿਆ ਸੀ ।ਕੂੰਝ ਦਿਨ ਲਗਾਤਾਰ ਇਲਾਜ ਤੈ ਦਵਾਈ ਸੂਰੂ ਕਰਨ ਤੋ ਬਾਅਦ ਇਹ ਗਊ ਤਕਰੀਬਨ ਠੀਕ ਹੋ ਗਈ ਹੈ ।ਇਸ ਤਰਾ ਦੈ ਜਖਮੀ ਤੈ ਬਿਮਾਰ ਜਾਨਵਰਾ ਦੈ ਇਲਾਜ ਤੈ ਦਵਾਈ ਲਈ ਤੂਸੀ ਵੀ ਮਦਦ ਕਰ ਸਕਦੇ ਹੋ ।ਮਦਦ ਲਈ ਸਪੰਰਕ ਕਰੋ ।+919815398054 Whatsapp number.

13/10/2022

ਜਿਸ ਊਮਰ ਦੈ ਵਿੱਚ ਇਸ ਬੱਚੇ ਨੂੰ ਇਸ ਦੀ ਮਾ ਦਾ ਦੂਧ ਮਿਲਣਾ ਚਾਹੀਦਾ ਸੀ ਊਸ ਊਮਰ ਵਿੱਚ ਇਸ ਬੰਚੈ ਨੂੰ ਥੋੜਾ ਬਹੁਤ ਹੋਰ ਭੋਜਨ ਖਿਲਾ ਕੈ ਜੀਵਨ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।ਕੋੜਾ ਹੈ ਪਰ ਸੱਚ ਹੈ।

30/08/2022

ਇਹ ਗਊ ਇਕ ਐਕਸੀਡੈਂਟ/ਹਾਦਸੇ ਵਿਚ ਬੂਰੀ ਤਰਾ ਜਖਮੀ ਹੋ ਗਈ ਹੈ ਅਤੇ ਇਸ ਦੇ ਜਖਮ ਵਿਚ ਕੀੜੇ ਪੈ ਗਏ ਹਨ ।ਇਸ ਦਾ ਇਲਾਜ ਤੈ ਦਵਾਈ ਸੂਰੂ ਕੀਤੀ ਹੈ ।ਇਸ ਦੇ ਜਖਮ ਤੇ ਦਵਾਈ ਲਗਾ ਵੀ ਰਿਹਾ ਹਾ ਅਤੇ ਇਸ ਨੂੰ ਖਾਣੇ ਵਿੱਚ ਮਿਲਾ ਕੇ ਦਵਾਈ ਦੇ ਵੀ ਰਿਹਾ ਹਾ ਅਤੇ ਕੋਸ਼ਿਸ ਲਗਾਤਾਰ ਜਾਰੀ ਹੈ ਇਸ ਪਾਗਲ ਵੀਗਨ ਬੋਬੀ ਚੋਪੜਾ ਦੀ ਤਰਫ ਤੋ ।ਤੂਸੀ ਵੀ ਇਹਨਾ ਜਖਮੀ ਤੈ ਬਿਮਾਰ ਜਾਨਵਰਾ ਦੈ ਇਲਾਜ ਤੈ ਦਵਾਈ ਲਈ ਮਦਦ ਕਰ ਸਕਦੇ ਹੋ ।ਇਹਨਾ ਜਖਮੀ ਜੀਵ ਜੰਤੂਆ ਤੈ ਜਾਨਵਰਾ ਨੂੰ ਤੂਹਾਡੀ ਮਦਦ ਦੀ ਬਹੁਤ ਜਰੂਰਤ ਹੈ ।ਮਦਦ ਲਈ ਸਪੰਰਕ ਕਰੋ ।ਮਦਦ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਹੈ ।
JOGINDER pal chopra. Canara Bank. Nabha dist patiala. Punjab. Indin.
account number :02119101008560
Ifsc code :CNRB 0002119
Micr code :147015152
Swift code :CNRBINBBBFD
PayPal :[email protected]
Google pay and paytm :9815298054
Whatsapp :+919815298054

ਇਸ ਜਾਨਵਰ/ਬੰਚੈ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਇਹ ਬੂਰੀ ਤਰਾ ਜਖਮੀ ਹੋ ਗਿਆ ਸੀ ।ਲਗਾਤਾਰ ਇਲਾਜ ਤੈ ਦਵਾਈ ਤੋ ਬਾਅਦ ਇਹ ਜਾਨਵਰ/ਬੰਚਾ ਤਕਰੀਬਨ...
30/05/2022

ਇਸ ਜਾਨਵਰ/ਬੰਚੈ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਇਹ ਬੂਰੀ ਤਰਾ ਜਖਮੀ ਹੋ ਗਿਆ ਸੀ ।ਲਗਾਤਾਰ ਇਲਾਜ ਤੈ ਦਵਾਈ ਤੋ ਬਾਅਦ ਇਹ ਜਾਨਵਰ/ਬੰਚਾ ਤਕਰੀਬਨ ਠੀਕ ਹੋ ਗਿਆ ਹੈ ਅਤੇ ਕੋਸ਼ਿਸ ਲਗਾਤਾਰ ਜਾਰੀ ਹੈ ।

ਇਸ ਜਾਨਵਰ ਦੈ ਜਖਮ ਵਿਚ ਕੀੜੇ ਪੈ ਗਏ ਸਨ ।ਇਸ ਦਾ ਇਲਾਜ ਤੈ ਦਵਾਈ ਲਗਾਤਾਰ ਚੱਲ ਰਹੀ ਹੈ ਅਤੈ ਕੋਸ਼ਿਸ ਲਗਾਤਾਰ ਜਾਰੀ ਹੈ।
18/05/2022

ਇਸ ਜਾਨਵਰ ਦੈ ਜਖਮ ਵਿਚ ਕੀੜੇ ਪੈ ਗਏ ਸਨ ।ਇਸ ਦਾ ਇਲਾਜ ਤੈ ਦਵਾਈ ਲਗਾਤਾਰ ਚੱਲ ਰਹੀ ਹੈ ਅਤੈ ਕੋਸ਼ਿਸ ਲਗਾਤਾਰ ਜਾਰੀ ਹੈ।

ਪ੍ਰਮਾਤਮਾ ਦੀ ਤਰਫ ਤੋ ਕੋਸ਼ਿਸ ਲਗਾਤਾਰ ਜਾਰੀ ਹੈ ।
23/04/2022

ਪ੍ਰਮਾਤਮਾ ਦੀ ਤਰਫ ਤੋ ਕੋਸ਼ਿਸ ਲਗਾਤਾਰ ਜਾਰੀ ਹੈ ।

09/04/2022

ਇਸ ਜਾਨਵਰ/ਕੁੱਤੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਇਹ ਬੂਰੀ ਤਰਾ ਜਖਮੀ ਹੋ ਗਿਆ ਸੀ ।ਇਸ ਦੈ ਪਿਛਲੇ ਵਾਲੀ ਲੱਤ ਦੇ ਊਪਰ ਗੱਡੀ ਚੜ ਗਈ ਸੀ ।ਲਗਾਤਾਰ ਇਲਾਜ ਤੈ ਦਵਾਈ ਤੋ ਬਾਅਦ ਇਹ ਜਾਨਵਰ/ਕੁੱਤੇ ਦਾ ਬੱਚਾ ਤਕਰੀਬਨ 100%ਠੀਕ ਹੋ ਗਿਆ ਹੈ।

ਇਸ ਗਊ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਇਹ ਬੂਰੀ ਤਰਾ ਜਖਮੀ ਹੋ ਗਈ ਸੀ ਕੂੰਝ ਦਿਨ ਲਗਾਤਾਰ ਇਲਾਜ/ਦਵਾਈ/ਭੋਜਨ/ਪਾਣੀ ਤੋ ਬਾਅਦ ਇਹ ਜਾਨਵਰ/ਗਊ ਤਕ...
05/04/2022

ਇਸ ਗਊ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿਚ ਇਹ ਬੂਰੀ ਤਰਾ ਜਖਮੀ ਹੋ ਗਈ ਸੀ ਕੂੰਝ ਦਿਨ ਲਗਾਤਾਰ ਇਲਾਜ/ਦਵਾਈ/ਭੋਜਨ/ਪਾਣੀ ਤੋ ਬਾਅਦ ਇਹ ਜਾਨਵਰ/ਗਊ ਤਕਰੀਬਨ ਪੂਰੀ ਤਰਾ ਠੀਕ ਹੋ ਗਈ ਹੈ ।ਪ੍ਰਮਾਤਮਾ ਦਾ ਧੰਨਵਾਦ ਹੈ ।

ਪ੍ਰਮਾਤਮਾ ਦੀ ਤਰਫ ਤੋ ਇਸ ਜਾਨਵਰ/ਬੰਚੈ ਦਾ ਇਲਾਜ ਤੈ ਦਵਾਈ ਲਗਾਤਾਰ ਚੱਲ ਰਹੀ ਹੈ ਅਤੇ ਹੋਲੀ ਹੋਲੀ ਇਹ ਠੀਕ ਹੋ ਰਿਹਾ ਹੈ ਅਤੇ ਕੋਸ਼ਿਸ ਲਗਾਤਾਰ ਜਾਰ...
05/04/2022

ਪ੍ਰਮਾਤਮਾ ਦੀ ਤਰਫ ਤੋ ਇਸ ਜਾਨਵਰ/ਬੰਚੈ ਦਾ ਇਲਾਜ ਤੈ ਦਵਾਈ ਲਗਾਤਾਰ ਚੱਲ ਰਹੀ ਹੈ ਅਤੇ ਹੋਲੀ ਹੋਲੀ ਇਹ ਠੀਕ ਹੋ ਰਿਹਾ ਹੈ ਅਤੇ ਕੋਸ਼ਿਸ ਲਗਾਤਾਰ ਜਾਰੀ ਹੈ ।

26/02/2022

Plz falow my page 💚💚

Address

Nabha

Telephone

+919815298054

Website

Alerts

Be the first to know and let us send you an email when CRAZY VEGAN -Bobby chopra posts news and promotions. Your email address will not be used for any other purpose, and you can unsubscribe at any time.

Contact The Business

Send a message to CRAZY VEGAN -Bobby chopra:

Shortcuts

Share