Pardeep dairy farm

Pardeep dairy farm Cattle farming- Cow, buffalo, goats etc.

04/04/2025

ਨੀਲੀ ਰਾਵੀ ਦੇ ਸ਼ੋਕੀਨਾ ਲਈ ਸਪੈਸ਼ਲ ਤੋਹਫਾ। ਚੈੰਕ ਕਰੋ ਨਿਸ਼ਾਨੀਆ।100% ਪੂਰੀ ਨਸਲ ।ਬਾਕੀ ਸਾਰੀ ਜਾਣਕਾਰੀ ਵੀਡਉ ਵਿੱਚ ਦਿੱਤੀ ਧੰਨਵਾਦ ।
ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

03/04/2025

ਬਹੁਤ ਹੀ ਚੰਗੇ ਦੁੱਧ ਵਾਲੀ ਨੀਲੀ ਰਾਵੀ ਦੀ ਮੱਝ ।ਸੱਜਰ ਸੂਈ , ਬਹੁਤ ਸੀਲ , ਚੁਵਾਈ ਵੀ ਬਹੁਤ ਚੰਗੀ। ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

01/04/2025

ਬਹੁਤ ਸੋਹਣੀ Hf ਸੱਜਰ ਸੂਈ ਵੈੜ। ਪਹਿਲਾਂ ਸੂਆ ਸੂਈ ਵੈੜ। 20 + ਦੁੱਧ ਦੀ ਚੁਵਾਈ ਕਰਵਾ ਜਾਵੇਗੀ ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

29/03/2025

ਬਹੁਤ ਹੀ ਸੋਹਣੀ ਵੱਛੀ , ਚੰਗਾ ਕੱਦ-ਕਾਠ ਤੇ ਪੂਰੀ ਵਜਨਦਾਰ ਵਾਲੀ।ਉੱਮਰ ਸਿਰਫ 14 ਮਹੀਨੇ ਦੀ।ਫਾਰਮ ਦੀ ਵੱਛੀ ।ਰੇਟ 32000 ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

04/03/2025

ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

03/12/2024
04/10/2024

22+ ਵਾਲੀ ਝੋਟੀ । ਦੂਸਰੇ ਸੂਏ ।ਬਹੁਤ ਹੀ ਘੱਟ ਦੇਖਣ ਨੂੰ ਮਿਲਣ ਗਈਆ ਇੰਨੀ ਵੱਡੀ ਝੋਟੀ। ਵਾਹਿਗੁਰੂ ਮੇਹਰ ਕਰੇ ।

04/10/2024

ਚੰਗੇ ਦੁੱਧ ਤੇ ਸੋਹਣੇ ਲੇਵੇ ਦੀ ਸੱਜਰ ਸੂਈ ਝੋਟੀ ਸੇਲ।14 + ਦੁੱਧ ਚੁਵਾਈ ਕਰਵਾ ਜਾਦੀ ਹੈ। ਕੱਟੀ ਮਗਰ।ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466
ਝੋਟੀ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ।

02/10/2024

ਬਹੁਤ ਹੀ ਸ਼ੋਕੀਨ ਤੇ ਸੋਹਣੀ ਝੋਟੀ ।ਦੁੱਧ 15 ਤਿਆਰ। ਦੇਖਦੇ ਕਿਹੜੇ ਵੀਰ ਦੇ ਘਰ ਦਾ ਸ਼ਿੰਗਰ ਬਣਦੀ ਹੈ। ਆਪਣੇ ਫਾਰਮ ਦੀ ਸਭ ਤੋਂ ਸਿਰੇ ਦੀ ਝੋਟੀ। ਉਮੀਦ ਹੈ ਕਿ ਹਰ ਇੱਕ ਨੂੰ ਦੇਖਦੇ ਹੀ ਪਸੰਦ ਆਵੇਗੀ।ਚੰਗੀ ਲੱਗੇ ਸ਼ੇਅਰ ਜਰੂਰ ਕਰਨਾ ।ਧੰਨਵਾਦ । ਪਿੰਡ ਚੋਟੀਆ,ਨੇੜੇ ਫਤਿਹਗੜ੍ਹ ਪੰਜਤੂਰ, ਤਹਿਸੀਲ ਧਰਮਕੋਟ,ਜਿਲਾ ਮੋਗਾਂ 8198000466

Address

Moga

Telephone

+918198000466

Website

Alerts

Be the first to know and let us send you an email when Pardeep dairy farm posts news and promotions. Your email address will not be used for any other purpose, and you can unsubscribe at any time.

Contact The Business

Send a message to Pardeep dairy farm:

Share