Malwa agriculthure and animal

Malwa agriculthure and animal ਮਾਲਵਾ ਖੇਤੀਬਾੜੀ

ਲਊ ਜੀ ਆਪਣੀ ਲਸਣ ਦੀ ਜਰਮੀਨੇਸਨ ਚਿੱਕ ਕਰੋ 🧄🧄🧄🧄
10/11/2025

ਲਊ ਜੀ ਆਪਣੀ ਲਸਣ ਦੀ ਜਰਮੀਨੇਸਨ ਚਿੱਕ ਕਰੋ 🧄🧄🧄🧄

ਲਸਣ ਦਾ ਰੇਟ ਮੰਦਾ ਹੋਵੇ ਜਾ ਤੇਜੀ ਆਪਾ ਹਰ ਸਾਲ ਕਨਾਲ ਦੇ ਆਸ ਪਾਸ ਲਸਣ ਜਰੂਰ ਲਾਈ ਦਾ। ਇਸ ਸਾਲ ਆਪਾ ਨਵਾ ਬੀਜ ਹੋਰ ਐਡ ਕੀਤਾ।ਕਿਸੇ ਵੀ ਭਰਾ ਨੇ ਲਸ...
30/10/2025

ਲਸਣ ਦਾ ਰੇਟ ਮੰਦਾ ਹੋਵੇ ਜਾ ਤੇਜੀ ਆਪਾ ਹਰ ਸਾਲ ਕਨਾਲ ਦੇ ਆਸ ਪਾਸ ਲਸਣ ਜਰੂਰ ਲਾਈ ਦਾ। ਇਸ ਸਾਲ ਆਪਾ ਨਵਾ ਬੀਜ ਹੋਰ ਐਡ ਕੀਤਾ।ਕਿਸੇ ਵੀ ਭਰਾ ਨੇ ਲਸਣ ਬੀਜ ਜਾ ਖਾਣ ਵਾਸਤੇ ਲੈਣਾ ਹੋਵੇ ਜਾ ਕੋਈ ਜਾਣਕਾਰੀ ਲੈਣੀ ਹੋਵੇ ਆਪਣੇ ਨਾਲ ਰਾਬਤਾ ਜਰੂਰ ਕਰੋ। ਧੰਨਵਾਦ

6 ਅਤੇ 7 ਨੂੰ ਵਰਖਾ ਹੋਣ ਜਾ ਰਹੀ ਹੈ । 1.ਲੰਬੇ ਕੱਦ ਵਾਲੀਆਂ ਫਸਲਾਂ ਨੂੰ ਪਾਣੀ ਰੋਕ ਦਿੱਤਾ ਜਾਵੇ । 2.ਕੋਈ ਵੀ ਬਿਜਾਈ 7 ਤੋਂ ਬਾਅਦ ਹੀ ਕੀਤੀ ਜਾਵ...
04/10/2025

6 ਅਤੇ 7 ਨੂੰ ਵਰਖਾ ਹੋਣ ਜਾ ਰਹੀ ਹੈ ।
1.ਲੰਬੇ ਕੱਦ ਵਾਲੀਆਂ ਫਸਲਾਂ ਨੂੰ ਪਾਣੀ ਰੋਕ ਦਿੱਤਾ ਜਾਵੇ ।
2.ਕੋਈ ਵੀ ਬਿਜਾਈ 7 ਤੋਂ ਬਾਅਦ ਹੀ ਕੀਤੀ ਜਾਵੇ ।
3.ਜੋ ਝੋਨਾ ਪੱਕ ਗਿਆ ਹੋਵੇ ਉਸ ਦੀ ਕਟਾਈ ਕਰੋ।
4.ਮੰਡੀਆਂ ਵਿੱਚ ਫਸਲ ਨੂੰ ਨੀਵੇਂ ਥਾਂ ਨਾ ਲਾਹੋ।
5.ਤਰਪਾਲ਼ ਦਾ ਪ੍ਰਬੰਧ ਰੱਖੋ ।
ਇਹ ਇੱਕ ਅਨੁਮਾਨ ਹੈ ਸਭ ਕੁਝ ਪਰਮਾਤਮਾ ਦੇ ਹੱਥ ਵੱਸ ਹੈ ਪਰ ਆਪਾ ਨੂੰ ਸੁਚੇਤ ਰਹਿਣ ਦੀ ਲੋੜ ਹੈ #

ਅੰਬ ਦਾ ਦਰਖੱਤ ਛਾਂ ਦੇ ਨਾਲ ਨਾਲ ਸਾਨੂੰ ਫਲ ਵੀ ਦਿੰਦਾ ਹੈ। ਅਸੀਂ ਆਪਣੇ ਖਾਣ ਵਾਸਤੇ ਅੰਬ ਖਰੀਦ ਦੇ ਹਾ ਉਸ ਸਮੇਂ ਤੁਸੀਂ ਇਕ ਦੌ ਅੰਬ ਬੀਜਣ ਵਾਸਤੇ ...
19/06/2025

ਅੰਬ ਦਾ ਦਰਖੱਤ ਛਾਂ ਦੇ ਨਾਲ ਨਾਲ ਸਾਨੂੰ ਫਲ ਵੀ ਦਿੰਦਾ ਹੈ। ਅਸੀਂ ਆਪਣੇ ਖਾਣ ਵਾਸਤੇ ਅੰਬ ਖਰੀਦ ਦੇ ਹਾ ਉਸ ਸਮੇਂ ਤੁਸੀਂ ਇਕ ਦੌ ਅੰਬ ਬੀਜਣ ਵਾਸਤੇ ਵੀ ਲਉ।ਇਹਨਾਂ ਵਿਚੋਂ ਗਟਕ ਸਾਫ ਕਰ ਲਵੋ। ਆਪਣੇ ਖੇਤ ਮੋਟਰ ਤੇ ਜਗਾ ਵੇਖ ਕੇ ਇਕ ਫੁੱਟ ਡੂੰਘੇ ਟੋਏ ਪੁੱਟ ਕੇ ਗਟਕ ਬੀਜ ਦਊ। ਜਿਆਦਾ ਮਿੱਟੀ ਨਹੀਂ ਪਾਉਣੀ। ਪਾਣੀ ਦਿੰਦੇ ਰਹੋ। ਆਉਣ ਵਾਲੇ ਸਮੇਂ ਵਿੱਚ ਬਰਸਾਤ ਵਿੱਚ ਅੰਬ ਦਾ ਬੂਟਾ ਊਗ ਆਵੇਗਾ। ਅੰਬ ਦੇਸੀ ਹਿਮਾਚਲੀ ਹੋਵੇ। ਧਾਗੇ ਰਹਿਤ ਹੋਵੇ। ਭਵਿੱਖ ਵਿੱਚ ਸਾਨੂੰ ਇਹ ਚਾਰੀ ਅੰਬ ਖਾਣ ਵਾਲੇ ਅੰਬ ਗੁੜੀ ਛਾਂ ਪ੍ਰਪਤ ਹੋਵੇਗੀ। ਧੰਨਵਾਦ

ਹਾ ਜੀ ਦੋਸਤੋ ਸਰਦੀਆਂ ਦਾ ਆਖ਼ਰੀ ਖੋਆ ਅਤੇ ਗਜਰੇਲਾ
12/02/2025

ਹਾ ਜੀ ਦੋਸਤੋ ਸਰਦੀਆਂ ਦਾ ਆਖ਼ਰੀ ਖੋਆ ਅਤੇ ਗਜਰੇਲਾ

ਕਿਸਾਨ ਵੀਰ ਕਣਕ ਦੀ ਫਸਲ ਨੂੰ ਇਸ ਸਮੇਂ ਪਾਣੀ ਜਰੂਰ ਦੇਣ।
12/02/2025

ਕਿਸਾਨ ਵੀਰ ਕਣਕ ਦੀ ਫਸਲ ਨੂੰ ਇਸ ਸਮੇਂ ਪਾਣੀ ਜਰੂਰ ਦੇਣ।

aado da 🌳
26/02/2024

aado da 🌳

14/01/2024
10/09/2020
sahiba
28/04/2020

sahiba

Address

Hari Nau
Moga

Website

Alerts

Be the first to know and let us send you an email when Malwa agriculthure and animal posts news and promotions. Your email address will not be used for any other purpose, and you can unsubscribe at any time.

Share