Artists

Artists Contact information, map and directions, contact form, opening hours, services, ratings, photos, videos and announcements from Artists, Pet service, Mandi Gobindgarh.

20/07/2015
20/07/2015

ਛੋਟੇਪੁਰੀਏ ਸੁੱਚਾ ਸਿੰਹੁ ਦਾ ਰਾਜਨੀਤਕ ਕੈਰੀਅਰ ਕਾਫੀ ਲੰਬਾ ਹੈ.. ਘਾਟ ਘਾਟ ਦਾ ਪਾਣੀ ਪੀਤਾ ਹੈ ਜਨਾਬ ਨੇ.. ਕਈ ਪਾਸਿਓੰ ਸਿਰੋਪੇ ਪਵਾਏ ਨੇ ਹੁਣ ਉਹੀ ਸਾਂਭ ਕੇ ਰੱਖੇ ਸਿਰੋਪੇ ਹੋਰ ਚਹੇਤਿਆਂ ਦੇ ਗਲਾਂ ਚ ਪਾ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਕਰੀ ਜਾਂਦਾ ਹੈ.. ਹੁਣ ਮਰਜ਼ੀ ਦੇ ਅਹੁਦੇ ਮਰਜ਼ੀ ਦੇ ਬੰਦਿਆਂ ਨੂੰ ਵੰਡ ਕੇ ਪਾਰਟੀ ਵਿੱਚ ਫੁੱਟ ਖੜੀ ਕਰਤੀ.. ਜੇ ਆਹੀ ਕੁਝ ਕਰਨਾ ਹੈ ਤਾਂ ਬਾਕੀ ਪਾਰਟੀਆਂ ਨਾਲੋਂ ਕੀ ਫਰਕ ਰਹਿ ਗਿਆ??
ਆਪ ਵਾਲਿਓ ਜੇ ਪੰਜਾਬ ਜਿੱਤਣਾ ਹੈ ਤਾਂ ਪੰਜਾਬ ਵੱਲ ਧਿਆਨ ਦਿਓ ਨਹੀਂ ਦਿੱਲੀ ਸਾਂਭੋ ਆਪਣੀ .. ਪੰਜਾਬ ਨੂੰ ਪੰਜਾਬ ਦੇ ਹਾਲ ਤੇ ਛਡੋ .. ਛੋਟੇਪੁਰ ਵਰਗੇ ਮਲਾਹ ਪਹਿਲਾਂ ਤੋਂ ਕਿਸ਼ਤੀਆਂ ਡੋਬਦੇ ਆਏ ਨੇ.. ਜੇ ਕੰਮ ਚੰਗਾ ਕਰਦਾ ਹੈ ਮਾਣ ਦਿਓ ਤਾਨਾਸ਼ਾਹ ਨਾ ਬਣਾਓ... ਲੋਕਾਂ ਦੇ ਚੁਣੇ MPs ਨੂੰ ignore ਕਰਨਾ ਮਹਿੰਗਾ ਪੈ ਸਕਦਾ ਹੈ
ਬਾਈ ਜੀ ਇਹ ਪੰਜਾਬ ਆ ਜਿਧਰ ਨੂੰ ਹੋ ਗਿਆ ਬੱਸ ਹੋ ਗਿਆ , ਅਰਸ਼ ਤੋਂ ਫਰਸ਼ ਤੇ ਸੁੱਟਣ ਨੂੰ time ਨੀ ਲਾਉਂਦਾ.

20/07/2015
20/07/2015

urgently need a female singer.. if any one intersted thn contact me :- 9988207695.8872844666.9781440003

19/07/2015

new fresh femail singer di jrurat hai my cnt number _9988207695.8872844666.9781440003

21/05/2015
Shouting pic me and bibbo bhua and fufad ji
13/05/2015

Shouting pic me and bibbo bhua and fufad ji

Ache dina ne Punjab di jwani rol di bacho badala to frnds  like and cmnt jrur kreo frnds
08/05/2015

Ache dina ne Punjab di jwani rol di bacho badala to frnds like and cmnt jrur kreo frnds

Address

Mandi Gobindgarh

Telephone

9781440003

Website

Alerts

Be the first to know and let us send you an email when Artists posts news and promotions. Your email address will not be used for any other purpose, and you can unsubscribe at any time.

Share

Category