23/07/2026
ਸਟਡ ਸਰਵਿਸ ਓਪਨ ਆ ਜੀ, ਲੋਕੇਸ਼ਨ ਮਲੋਟ, ਫੋਨ ਨੰਬਰ 98140-53528, ਦੋਨਾਂ ਝੋਟਿਆਂ ਦੀ ਰਿਜਲਟ ਦੀ, ਕੁਆਲਿਟੀ ਦੀ ਫੁੱਲ ਗਰੰਟੀ ਹੋਊਗੀ, ਪੋਸਟ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰ ਦਿਓ ਜਿਹੜੇ ਜਿਹੜੇ ਜਾਨਵਰ ਰੱਖਣ ਦੇ ਸ਼ੌਕੀਨ ਐ, ਕਿਸੇ ਵੀ ਬੰਦੇ ਨੂੰ ਲੋੜ ਹੋ ਸਕਦੀ ਹੈ, ਕਿਸੇ ਨੂੰ ਵਧੀਆ ਨਸਲ ਦਾ ਕੁੱਤਾ ਨਹੀਂ ਲੱਭ ਰਿਹਾ ਹੁੰਦਾ, ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ, ਕਿਸੇ ਨੇ ਵੀ labra, toypom, culture pom ਜਾਂ Pomerian female cross🤞🏻 ਕਰਵਾਉਣੀ ਹੋਵੇ ਤਾਂ most welcome ਆ ਜੀ, ਬੱਸ ਫੋਨ ਕਰ ਕੇ ਆਇਓ। ਧੰਨਵਾਦ ਜੀ