09/08/2026
ਇਹ ਉਹ ਘੋੜਾ ਜਿਸ ਨੇ ਦੁਨੀਆਂ ਦੇ ਦਿਲ ਜਿੱਤੇ ਨੇ ਚੰਗੇ ਚੰਗੇ ਘੋੜਿਆਂ ਨੂੰ ਹਰਾ ਕੇ ਜਿਸ ਨੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਤੇ ਆਉਣ ਵਾਲਾ ਘੋੜਾ ਬਣਿਆ ਨਾਮ ਹੈ ਸ਼ਹਿਬਾਜ ਜਿੱਦਾਂ ਦਾ ਨਾਮ ਉਦਾਂ ਦਾ ਇਸ ਦਾ ਰੁਤਬਾ ਔਰ ਉਦਾਂ ਦੇ ਹੀ ਇਸ ਦੇ ਬੱਚੇ ਇਸ ਤੋਂ ਜਿਆਦਾ ਵਧੀਆ ਇਸ ਮਾਰਕੀਟ ਦੇ ਵਿੱਚ ਆ ਰਹੇ ਨੇ ਕਿਸਮਤ ਵਾਲੇ ਘਰਾਂ ਦੇ ਵਿੱਚ ਇਦਾਂ ਦੇ ਘੋੜੇ ਪੈਦਾ ਹੁੰਦੇ ਨੇ ਰੱਬ ਨੇ ਵਿਹਲੇ ਬਹਿ ਕੇ ਇਸ ਘੋੜੇ ਦੀ ਮੂਰਤ ਨੂੰ ਬਣਾ ਕੇ ਤੇ ਦੁਨੀਆਂ ਦੇ ਵਿੱਚ ਪੇਸ਼ ਕਰਤਾ ਔਰ ਪੇਸ਼ ਵੀ ਇਦਾਂ ਦੇ ਬੰਦੇ ਕੋਲੇ ਕੀਤਾ 100 ਦਿਲ ਇੱਕ ਪਾਸੇ ਇੱਕ ਦਿਲ ਇੱਕ ਪਾਸੇ ਗੈਰੀ ਗਿੱਲ ਜਿਸ ਦਾ ਘੋੜਿਆਂ ਦੇ ਵਿੱਚ ਸਲਮਾਨ ਖਾਨ ਦਾ ਰੁਤਬਾ ਕਹਿ ਸਕਦੇ ਹਾਂ ਘੋੜਿਆਂ ਦੇ ਵਿੱਚ ਵੀ ਅੱਜ ਦੇ ਟਾਈਮ ਦੇ ਵਿੱਚ ਇੱਕ ਕਿਸਾਨ ਪਾਲਣਾ ਇੱਕ ਪੀੜੀ ਬੀਤ ਜਾਂਦੀ ਆ ਪਰ ਇਸ ਸ਼ੇਰ ਕੋਲੇ 12 12 ਸਾਨ ਰੱਖੇ ਹੋਏ ਨੇ ਆਪਣੇ ਫਾਰਮ ਦੇ ਉੱਪਰ 100 ਘੋੜਿਆਂ ਦਾ ਮਾਲਕ ਇਹ ਸੇਵਾ ਇਸ ਪਰਮਾਤਮਾ ਨੇ ਇਸ ਸ਼ਹਿਬਾਜ਼ ਦੇ ਮਾਲਕ ਨੂੰ ਦਿੱਤੀ ਹੋਈ ਹ ਜਿਸ ਦਾ ਨਾਮ ਹੈ ਗੁਰ ਪ੍ਰਤਾਪ ਸਿੰਘ ਗੈਰੀ ਗਿੱਲ ਪਰਮਾਤਮਾ ਗੈਰੀ ਵੀਰ ਨੂੰ ਲੰਬੀ ਤੋਂ ਲੰਬੀ ਉਮਰ ਦੇਵੇ ਤਾਂ ਕਿ ਆਉਣ ਵਾਲਾ ਸਮਾਂ ਮਾਰਵਾੜੀ ਘੋੜੇ ਵਰਲਡ ਚ ਨਾਮ ਕਮਾਉਣ ਤੇ ਸਾਡੇ ਹਿੰਦੁਸਤਾਨ ਦੇ Gurpratap Singh Gill