27/06/2023
ਜੋ ਮਿਲਦਾ ਸੰਜੋਗੀ ਮਿਲਦਾ
ਮਿਲਣ ਲਈ ਈ ਆਉਂਦਾ
ਸੰਗ ਸੰਗ ਵਿੱਚ ਚੁੱਪ ਨਾ ਰਹੀਏ
ਦੁੱਖ ਸੁੱਖ ਪੁੱਛੀਏ ਜੀ ਆਏ ਨੂੰ
ਕਹੀਏ ਤਨ ਦੀ ਮੰਜੀ ਢਾਹ ਕੇ
ਕੋਸੇ ਪਾਣੀ ਪੈਰ ਧੋਹਾਈਏ
ਓਹ ਤੋਂ ਸੁਣਦੇ ਸੁਣਦੇ ਰਹੀਏ
ਆਪੁ ਕੁੱਝ ਨਾ ਕਹਈਏ
ਤੁਰਦੇ ਰਹੀਏ ❣️
ਲਾਡੋ& ਪਾਬਲੋ ❤️🧿🐎