24/10/2018
ਪਹਿਲੇ ਪੂਰ ਦੇ ਅਮਰਿਕਨ ਬੁਲੀ ਦੇ ਜਿਹਨਾਂ ਨੇ ਆਪਣੇ ਡੋਗਸ ਦੇ ਨਾਮ ਲਿਖਵਾ ਦਿੱਤੇ ਜਾਂ ਜਿਹੜੇ ਨਾਮ ਲਿਖਵਾਈ ਜਾ ਰਹੇ ਨੇ ਉਹਨਾਂ ਦੇ ਡੋਗਸ ਦੇ ਪੇਪਰ ਜਲਦ ਹੀ ਰਜਿਸਟਰਡ ਹੋ ਜਾਣਗੇ ABR ਦੇ ਨਾਲ । ਬਾਕੀ ਜਿਹਨਾ ਵੀਰਾਂ ਨੇ ਅਜੇ ਆਪਣੇ ਡੋਗਸ ਬਾਰੇ ਨਹੀ ਲਿਖਵਾਈਆ ਜਾਂ ਜੇ ਕਿਸੇ ਗੱਲ ਦਾ ਨਹੀ ਪਤਾ ਲਗਦਾ ਤਾਂ ਉਹ ਸਾਰੇ ਵੀਰ ਪੇਪਰਾਂ ਬਾਰੇ ਜਾਣਕਾਰੀ ਲਈ 4 ਨਵੰਬਰ 2018 ਨੂੰ ਰਾਮਪੁਰਾ ਫੂਲ ਡੋਗ ਸ਼ੋਅ ਵਿੱਚ ਹੁਮ
ਹੁਮਾ ਕਾ ਪਹੁੰਚੋ ਤੇ ਅਮਰਿਕਨ ਬੁਲੀ ਦੇ ਕਮੇਟੀ ਮੈਂਬਰਾਂ ਨੂੰ ਆਪਣੇ ਡੋਗਸ ਦੇ ਨਾਮ ਰਜਿਟਰਡ ਕਰਵਾੳ ਤੇ ਉਹਨਾਂ ਤੋਂ ਹਰ ਤਰਾਂ ਦੀ ਜਾਣਕਾਰੀ ਲਈ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਸਭ ਦੇ ਡੋਗਸ ਰਜਿਸਟਰਡ ਹੋਣ।
Karam Deep Singh Kamal Bains Kamma Pandher Lucky Sandhu Sunny Gill Pindi Sidhu Simranjeet Singh Gurjant Singh Lakha Walia Dc Cannel Deep Mandeep Gill Deep Pardeep Gill Harjeet Dhaliwal Jagwinder Sandhu Jagdeep Maan Sumit Bhatia DP Singh Gurjit Singh Bajwa Viraj Shergill Manjeet Singh Dimpy Dreamkennel Sultanpurlodhi Sunny Sidhu Amardeep Singh Dhillon Simran Sidhu
ਬਾਕੀ ਸਾਰੇ ਵੀਰ ਆਪੋ ਆਪਣੇ ਏਰਿਏ ਦੇ ਅਮਰਿਕਨ ਬੁਲੀ ਦੇ ਸ਼ੋਕੀਨ ਤੇ ਬਰਿਡਰਾਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਉਹਨਾ ਨੂੰ ਇਸ ਗਰੁੱਪ ਨਾਲ ਜੋੜੋ ਤੇ ਆਪ ਜੁੜੋ।
👇👇👇👇
https://m.facebook.com/groups/593372697767261