Vet. Naginder Singh

Vet. Naginder Singh I am a private veterinarian practitioner. Special for dogs horses gots nd cattle 9509410003
(1)

Dr noor
17/10/2025

Dr noor

09/10/2025
09/10/2025
08/10/2025
07/10/2025

ਸਾਰੇ ਹੀ ਡੇਅਰੀ ਫਾਰਮਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਐੱਚ ਐੱਫ ਨਸਲ ਦੀਆਂ ਕੁੱਝ ਗਾਵਾਂ ਖਰੀਦੀਆਂ ਜਾਣੀਆਂ ਹਨ
ਇਹ ਗਾਵਾਂ ਅੱਗੇ ਜਾ ਕੇ ਨਸਲ ਸੁਧਾਰ ਲਈ ਬਹੁਤ ਹੀ ਉੱਚ ਕੋਟੀ ਦੇ ਵੱਛੇ ਤਿਆਰ ਕਰਨ ਲਈ ਖਰੀਦੀਆਂ ਜਾਣੀਆਂ ਹਨ
ਵਿਭਾਗ ਵਲੋਂ ਇਹਨਾਂ ਗਾਵਾਂ ਦਾ ਮੁੱਲ ਮਾਰਕੀਟ ਦੇ ਮੁਤਾਬਕ ਬਹੁਤ ਚੰਗਾ ਮੁੱਲ ਦਿੱਤਾ ਜਾਵੇਗਾ
ਵਿਭਾਗ ਨੇ ਜੋ ਗਾਵਾਂ ਖਰੀਦਣੀਆਂ ਹਨ ਉਹ ਪਹਿਲਾ ਜਾਂ ਦੂਜਾ ਸੂਆ ਗਾਵਾਂ ਹੀ ਖਰੀਦੀਆਂ ਜਾਣਗੀਆਂ
ਪਹਿਲਾ ਸੂਆ ਗਾਂ ਖੀਰੀ ਜਾਂ ਦੋ ਦੰਦ ਜਿਸਦੇ ਦੁੱਧ ਦੀ ਚਵਾਈ 45 ਲੀਟਰ ਤੋਂ ਉੱਪਰ ਹੋਵੇਗੀ ਉਹ ਖਰੀਦੀ ਜਾਵੇਗੀ
ਦੂਜਾ ਸੂਆ 4 ਦੰਦ ਜਾਂ 6 ਦੰਦ ਗਾਂ ਹੀ ਖਰੀਦੀ ਜਾਵੇਗੀ ਦੁੱਧ 55 ਲੀਟਰ ਤੋਂ ਉੱਪਰ ਵਾਲੀ ਹੀ ਖਰੀਦੀ ਜਾਵੇਗੀ
ਜੋ ਗਾਵਾਂ ਖਰੀਦਣੀਆਂ ਹਨ ਉਹਨਾਂ ਦੇ ਲੇਵੇ ਦੀ ਬਣਤਰ, ਪੈਰਾਂ ਦੀ ਬਣਤਰ,ਟੌਪ ਲਾਈਨ ਸਪਾਈਨ ਜਾਂ ਡੇਅਰੀਨੈੱਸ(Dairyness) ਬਹੁਤ ਹੀ ਉੱਚ ਕਵਾਲਟੀ ਦੀ ਵਿਦੇਸ਼ੀ ਗਾਵਾਂ ਵਰਗੀ ਹੋਣੀ ਚਾਹੀਦੀ ਹੈ
ਜੋ ਕੋਈ ਵੀ ਵੀਰ ਆਪਣੀ ਟੌਪ ਕਲਾਸ ਦੀ ਗਾਂ ਵਿਭਾਗ ਨੂੰ ਵੇਚਣਾ ਚਾਹੁੰਦਾ ਹੈ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਫੋਟੋ-ਵੀਡੀਓ ਭੇਜ ਸਕਦਾ ਹੈ ਉਸ ਗਾਂ ਦੇ ਬਲੱਡ ਸੈਂਪਲ ਲੈ ਕੇ Disease Test ਲਈ ਭੇਜ ਦਿੱਤੇ ਜਾਣਗੇ ਤਾਂ ਅਗਲੇ 20-40 ਦਿਨ ਦੇ ਵਿੱਚ ਗਾਂ ਦੀ ਚਵਾਈ ਕਲੀਅਰ ਹੋ ਜਾਵੇਗੀ ਤਾਂ ਗਾਂ ਦਾ ਮੁੱਲ ਤੈਅ ਕਰਕੇ ਵਿਭਾਗ ਵੱਲੋਂ ਖ਼ਰੀਦ ਲਈ ਜਾਵੇਗੀ
Dr Amarpreet Singh Pannu
7009592725
Dr Amninder Singh
9855900444

02/10/2025

Address

Bathinda
151201

Alerts

Be the first to know and let us send you an email when Vet. Naginder Singh posts news and promotions. Your email address will not be used for any other purpose, and you can unsubscribe at any time.

Contact The Business

Send a message to Vet. Naginder Singh:

Share

Category