23/05/2026
ਟੱਕਰ ਵਿੱਚ ਆ ਆਜਾਦ ਉਮੀਦਵਾਰ
ਫਰੀਦਕੋਟ ਦੇ 22 ਨੰਬਰ ਵਾਰਡ ਤੋਂ ਆਜਾਦ ਉਮੀਦਵਾਰ ਦੇ ਰਹੀ ਆ ਸਖਤ ਟੱਕਰ
ਸ਼੍ਰੀਮਤੀ ਅਨੀਤਾ ਰਾਣੀ ਅਤੇ ਉਸਦਾ ਪਤੀ ਅਜੇ ਕੁਮਾਰ ਦੋਨੇ ਹੀ ਸੰਭਾਲ ਰਹੇ ਆ ਚੋਣ ਮੁਹਿੰਮ.. ਪੰਜਾਬ ਡਾਇਰੀ। ਬਲਵਿੰਦਰ ਹਾਲੀ... ਫਰੀਦਕੋਟ ਦੇ ਵਾਰਡ ਨੰ: 22 ਤੋਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਮੁਕਾਬਲੇ ਵਿੱਚ ਇੱਕ ਆਜ਼ਾਦ ਉਮੀਦਵਾਰ ਸ਼੍ਰੀਮਤੀ ਅਨੀਤਾ ਰਾਣੀ ਚੋਣ ਲੜ ਰਹੀ ਹੈ। ਇਸ ਵੇਲੇ ਉਹ ਅਤੇ ਉਸਦੇ ਪਤੀ ਅਜੇ ਕੁਮਾਰ ਦੋਨੇ ਹੀ ਚੋਣ ਮੁਹਿੰਮ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਵਾਰਡ ਵਿੱਚ ਚੰਗਾ ਸਮਰਥਨ ਮਿਲ ਰਿਹਾ ਹੈ।