Dr. Ravi Kant

  • Home
  • Dr. Ravi Kant

Dr. Ravi Kant Working as Deputy Director at Department of Animal Husbandry,
Livestock Complex, SAS Nagar

Interview on   Livestock Census
23/01/2025

Interview on Livestock Census

ਸਰਕਾਰ ਵੱਲੋ ਪਸ਼ੂ ਪਾਲਕਾਂ ਦੀ ਸਹੂਲਤ ਲਈ ਨਵੀਆਂ ਨਵੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ ਹਨ, ਜਿਹਨਾਂ ਦਾ ਫਾਇਦਾ ਕਿਸਾਨਾਂ ਨੂੰ ਤੱਕ ਪਹੁੰਚਾਉ....

A glimpse of Oddiya dance at Bhubaneswar
12/09/2024

A glimpse of Oddiya dance at Bhubaneswar

12/09/2024

A very nice function forenight of Monsoon meet

27/06/2024
AT A TRAINING ORGANISED BY PUNJAB ANIMAL HUSBANDRY AT MGSIPA
04/04/2024

AT A TRAINING ORGANISED BY PUNJAB ANIMAL HUSBANDRY AT MGSIPA

Promoted As Deputy Director Animal Husbandry Punjab Thanks To Untiring Efforts By Teams At Directorate And Secretariat L...
14/03/2024

Promoted As Deputy Director Animal Husbandry Punjab Thanks To Untiring Efforts By Teams At Directorate And Secretariat Level Lead By Hon'ble Additional Chief Secretary, Department Of Animal Husbandry, Dairy Development And Fisheries, Punjab And Director , Department Of Animal Husbandry Punjab.
At This Juncture Of Service, I Would Like To Thank To Close And Those Friends Like Dr. Mishar Singh , Dr. RP Singh, Dr. Kuldeep Singh, Dr. Amrit Paul Singh , DrRampal Mittal, Dr. GUrdeep Singh , Deepak Dev Singh Who Played A Lead Role In Shaping My Career And Personality with their different personality characters.

ਪ੍ਰਵਾਸੀ ਪੇਂਡੂ ਸਮੂਹ• ਪ੍ਰਵਾਸੀ ਪੇਂਡੂ ਸਮੂਹ ਉਹ ਖਾਨਾ ਬਦੋਸ਼ ਹਨ ਜਿਹੜੇ ਆਪਣੇ ਪਸ਼ੂਆਂ ਨਾਲ ਆਪਣੇ ਮੂਲ ਸਥਾਨ ਤੋਂ ਇਲਾਵਾ ਹੋਰ ਥਾਵਾਂ ਤੇ ਜਾ ਕੇ...
05/03/2024

ਪ੍ਰਵਾਸੀ ਪੇਂਡੂ ਸਮੂਹ

• ਪ੍ਰਵਾਸੀ ਪੇਂਡੂ ਸਮੂਹ ਉਹ ਖਾਨਾ ਬਦੋਸ਼ ਹਨ ਜਿਹੜੇ ਆਪਣੇ ਪਸ਼ੂਆਂ ਨਾਲ ਆਪਣੇ ਮੂਲ ਸਥਾਨ ਤੋਂ ਇਲਾਵਾ ਹੋਰ ਥਾਵਾਂ ਤੇ ਜਾ ਕੇ ਰਹਿੰਦੇ ਹਨ। ਉਹ ਇੱਕਲੇ ਜਾਂ ਸਮੂਹਾਂ ਵਿੱਚ ਆਪਣੀ ਰੋਜ਼ੀ ਰੋਟੀ (ਉਪਜੀਵਿਕਾ) ਲਈ ਆਪਣੇ ਪਸ਼ਧਨ ਨਾਲ ਵੱਖ ਵੱਖ ਇਲਾਕਿਆਂ ਵਿੱਚ ਸਫਰ ਕਰਦੇ ਹਨ। ਇਸ ਵਿਸ਼ੇਸ ਸ੍ਰੇਣੀ ਨਾਲ ਸਬੰਧਤ ਪਸ਼ੂਆਂ ਨੂੰ ਸਮੂਹ ਦੇ ਸੰਪਰਕ ਦੇ ਸਥਾਨ ਤੇ ਗਿਣਿਆ ਜਾਵੇਗਾ ਬਰਤੇ ਕਿ ਉਹਨਾਂ ਦੀ ਮੂਲ/ਰਿਹਾਇਸ਼ ਦਾ ਸਥਾਨ ਬਾਰੇ ਪਤਾ ਨਾ ਹੋਵੇ


ਸੰਸਥਾ• ਇਕ ਅਜਿਹਾ ਅਦਾਰਾ ਜੋ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ। ਨਸਲ ਸਰਵੇਖਣ ਦੇ ਉਦੇਸ਼ ਲਈ, ਮੰਦਰ, ਮਸਜਦ, ਚਰਚ ਅਤੇ ਗੁ...
05/03/2024

ਸੰਸਥਾ

• ਇਕ ਅਜਿਹਾ ਅਦਾਰਾ ਜੋ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ। ਨਸਲ ਸਰਵੇਖਣ ਦੇ ਉਦੇਸ਼ ਲਈ, ਮੰਦਰ, ਮਸਜਦ, ਚਰਚ ਅਤੇ ਗੁਰੂਦੁਆਰਾ, ਹਸਪਤਾਲ, ਖੇਤੀਬਾੜੀ ਯੂਨੀਵਰਸਿਟੀ, ਵੈਟਨਰੀ ਕਾਲਜ ਅਤੇ ਧਰਮਸ਼ਾਲਾਵਾਂ ਆਦਿ ਨੂੰ ਸੰਸਥਾ ਅਧੀਨ ਸ਼ਾਮਿਲ ਕੀਤਾ ਜਾਵੇਗਾ।


05/03/2024

ਗੈਰ-ਘਰੇਲੂ ਉੱਦਮ

• ਗੈਰ-ਘਰੇਲੂ ਉੱਦਮ ਉਹ ਹੈ ਜੋ ਕਿ ਸਰਕਾਰ ਦੁਆਰਾ ਮਿਥੀ ਸੰਸਥਾ ਦੀ ਪਰਿਭਾਸ਼ਾ ਚ ਆਉਂਦਾ ਹੋਵੇ ਅਰਥਾਤ ਜਨਤਕ ਸੈਕਟਰ (ਕੇਂਦਰੀ ਜਾਂ ਰਾਜ ਸਰਕਾਰ, ਸਥਾਨਕ ਸੰਸਥਾਵਾਂ ਸਰਕਾਰੀ ਅਦਾਰੇ ਆਦਿ) ਨਿੱਜੀ ਕਾਰਪੋਰੇਟ ਸੈਕਟਰ (ਜਨਤਕ ਅਤੇ ਨਿੱਜੀ ਲਿਮਟਿਡ ਕੰਪਨੀ ਸਮੇਤ ਜੋ ਕਿ ਕੰਪਨੀ ਐਕਟ 1956 ਅਧੀਨ ਸੰਯੁਕਤ ਸਟਾਕ ਕੰਪਨੀਆਂ ਵਜੋਂ ਰਜਿਸਟਰਡ ਹੋਣ, ਸਹਿਕਾਰੀ ਸੁਸਾਇਟੀਆਂ ਜਾਂ ਹੋਰ ਪ੍ਰਕਾਰ ਦੀਆਂ ਸੁਸਾਇਟੀਆਂ, ਸੰਸਥਾਵਾਂ, ਸਭਾਵਾਂ, ਟਰੱਸਟ ਆਦਿ।


ਘਰੇਲੂ ਉੱਦਮਘਰੇਲੂ ਉੱਦਮ ਉਹ ਹੈ ਜੋ ਕਿ ਪਰਿਵਾਰ ਦੇ ਇੱਕ ਜਾਂ ਵਧੇਰੇ ਮੈਂਬਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਜਾਂ ਭਾਗੀਦਾਰੀ ਅਧਾਰ ਤੇ ਸਾਂਝੇ ਰੂਪ ਵ...
05/03/2024

ਘਰੇਲੂ ਉੱਦਮ

ਘਰੇਲੂ ਉੱਦਮ ਉਹ ਹੈ ਜੋ ਕਿ ਪਰਿਵਾਰ ਦੇ ਇੱਕ ਜਾਂ ਵਧੇਰੇ ਮੈਂਬਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਜਾਂ ਭਾਗੀਦਾਰੀ ਅਧਾਰ ਤੇ ਸਾਂਝੇ ਰੂਪ ਵਿੱਚ ਜਾਂ ਵਧੇਰੇ ਪਰਿਵਾਰਾਂ ਦੁਆਰਾ ਚਲਾਇਆ ਜਾਂਦਾ ਹੋਵੇ ਭਾਂਵੇ ਕਿ ਇਹ ਉੱਦਮ ਘਰ ਦੇ ਅਹਾਤੇ ਵਿੱਚ ਸਥਿਤ ਹੋਵੇ ਜਾਂ ਨਾ। ਜਿਵੇਂ ਕਿ ਦੁਕਾਨ, ਪੋਲਟਰੀ ਫਾਰਮ, ਡੇਅਰੀ ਫਾਰਮ ਆਦਿ


Address

Directorate Of Animal Husbandry Punjab, Livestock Complex,

160062

Telephone

+918728892000

Website

Alerts

Be the first to know and let us send you an email when Dr. Ravi Kant posts news and promotions. Your email address will not be used for any other purpose, and you can unsubscribe at any time.

Contact The Business

Send a message to Dr. Ravi Kant:

  • Want your business to be the top-listed Pet Store/pet Service?

Share