Ashav Horse Feeds

Call Contact the business

Ashav Horse Feeds India’s No.1 manufacturer of horse feeds. Provide your horse a good nutritional feed for their acc

30/10/2026

Choice of Champions ⭐️⭐️ASHAV FEEDS ⭐️⭐️

29/10/2026

Ashav Feeds available at ROYAL FEEDS AURANGABAD (MAHARASHTRA)

CONTACT FOR ORDERS

25/10/2026

↗️ Secret revealed behind success of ASHAV FEEDS 😅

When bags are sturdy , feed had to be Mighty 💪 😅

Thankyou all for your continued Love and Support to ASHAV Feeds

ASHAV FEEDS : Serving Perfection : ALWAYS !!!

24/10/2026

Ashav Feeds - Trusted by Champions 👑

23/10/2026

ਅਸ਼ਵ ਫ਼ੀਡ ਹੁਣ ਉਪਲੱਬਧ ਹੈ "ਦੇਵਰਥ ਇੰਟਰਪ੍ਰਾਈਜਿਜ਼ -ਮੰਡੀ ਡੱਬਵਾਲੀ (ਹਰਿਆਣਾ) ਵਿਖੇ
Ashav Feeds Now available at DEVRATH ENTERPRISES - MANDI DABVALI ( HARYANA)

CONTACT FOR ORDER : 70000- 24006

23/10/2026

ਜਦੋਂ ਅਸੀਂ ਬੇਜ਼ੁਬਾਨ ਘੋੜਿਆਂ ਲਈ ਖੁਰਾਕ (feed) ਤਿਆਰ ਕਰਨੀ ਸ਼ੁਰੂ ਕੀਤੀ ਸੀ, ਤਾਂ ਸਾਡੇ ਸੁਪਨਿਆਂ ਵਿੱਚ ਵੀ ਇਹ ਖਿਆਲ ਨਹੀਂ ਆਇਆ ਸੀ ਕਿ ਇੱਕ ਤਕਲੀਫ਼ ਭਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਪਵੇਗੀ।

ਪਰ ਹਾਲਾਤ ਅਜਿਹੇ ਬਣ ਗਏ ਹਨ, ਜਿਹੜੇ ਕਿ ਅਸੀਂ ਕਿਸੇ ਘੋੜੇ ਨੂੰ ਤਕਲੀਫ਼ ਵਿੱਚ ਦੇਖ ਵੀ ਨਹੀਂ ਸਕਦੇ, ਪ੍ਰੰਤੂ ਅੱਜ ਮਜਬੂਰਨ ਇਹ ਤਕਲੀਫ਼ ਭਰੀ ਵੀਡੀਓ ਸਾਂਝੀ ਕਰਨੀ ਪੈ ਰਹੀ ਹੈ।

ਇਹ ਸਭ ਕੁਝ ਉਨ੍ਹਾਂ ਝੂਠੇ ਦੋਸ਼ਾਂ ਨੂੰ ਸ਼ੀਸ਼ਾ ਦਿਖਾਉਣ ਲਈ ਕਰਨਾ ਪੈ ਰਿਹਾ ਹੈ, ਜੋ ਕੁਝ ਲੋਕਾਂ ਨੇ ਆਪਣੇ ਨਿੱਜੀ ਰੰਜਿਸ਼ ਕਾਰਨ ਸਾਡੇ 'ਤੇ ਲਗਾਏ ਹਨ।

ਅਸੀਂ ਉਨ੍ਹਾਂ ਲੋਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਨ੍ਹਾਂ 'ਦੇਵ-ਰੂਪੀ' ਘੋੜਿਆਂ ਦੀ ਮ੍ਰਿਤਕ ਦੇਹ 'ਤੇ ਨਿੱਜੀ ਸਿਆਸਤ ਖੇਡਣੀ ਬੰਦ ਕਰੋ ! ਇਹ ਘੋੜੇ ਇਸ ਨਾਲੋਂ ਕਿਤੇ ਬਿਹਤਰ ਸਲੂਕ ਦੇ ਹੱਕਦਾਰ ਹਨ|

'ਅਸ਼ਵ ਫੀਡ' (Ashav feed) ਨੇ ਹਮੇਸ਼ਾ ਘੋੜਿਆਂ ਦੇ ਭਲੇ ਲਈ ਕੰਮ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਾਂਗੇ।

ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ।

ਇਹ 'ਦੇਵ-ਰੂਪੀ' ਘੋੜੀ ਹੁਣ ਸਾਡੇ ਵਿਚਕਾਰ ਨਹੀਂ ਰਹੀ। ਵਾਹਿਗੁਰੂ ਉਸਦੀ ਆਤਮਾ ਨੂੰ ਸੱਚਖੰਡ ਵਿੱਚ ਨਿਵਾਸ ਦੇਵੇ|

ਅਜਿਹੀ ਨਾਜ਼ੁਕ ਸਥਿਤੀ ਵਿੱਚ ਸੱਚ ਬੋਲਣ ਲਈ ਸੱਚਮੁੱਚ ਬਹੁਤ ਹਿੰਮਤ ਚਾਹੀਦੀ ਹੈ, ਵੀਰ ਜੀ।
ਤੁਹਾਡਾ ਧੰਨਵਾਦ, ਤੁਸੀਂ ਸੱਚੇ ਅਰਥਾਂ ਵਿੱਚ ਘੋੜਿਆਂ ਦੇ ਪ੍ਰੇਮੀ ਹੋ।

ਪ੍ਰਮਾਤਮਾ ਤੁਹਾਨੂੰ ਤੁਹਾਡੀ ਕਲਪਨਾ ਤੋਂ ਵੀ ਵੱਧ ਖੁਸ਼ੀਆਂ ਬਖਸ਼ੇ ਅਤੇ ਇਹ ਘੋੜੀ ਇੱਕ ਨਵੇਂ ਸਰੀਰ ਵਿੱਚ ਵਾਪਸ ਤੁਹਾਡੇ ਘਰ ਆਵੇ।

ਹਰ ਸੱਚੇ ਘੋੜ-ਪ੍ਰੇਮੀ ਦਾ ਹੌਂਸਲਾ ਹਮੇਸ਼ਾ ਬੁਲੰਦ ਰਹੇ।

ਧੰਨਵਾਦ ਜੀ ।

11/10/2026

ਬੇਜ਼ੁਬਾਨਾਂ ਦੀਆਂ ਅਸੀਸਾਂ ਸਦਕਾ ਅਸ਼ਵ ਫੀਡ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ
ਵਾਹਿਗੁਰੂ ਆਪ ਸਭ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

With the Blessings of these Horses, Ashav Feed will always remain in high spirits.

May God Always keep every true horse lover in Rising Spirits ! 🙏🏻

29/09/2026

Heartfelt Thankyou to team Disha for recognising and appreciating our efforts and hard work - ASHAV Feeds (Serving Perfection)

Address

DORAHA
Doraha
141421

Opening Hours

Monday 8am - 6pm
Tuesday 8am - 6pm
Wednesday 8am - 6pm
Thursday 8am - 6pm
Friday 8am - 6pm
Saturday 8am - 6pm
Sunday 8am - 6pm

Telephone

+918968309040

Website

Alerts

Be the first to know and let us send you an email when Ashav Horse Feeds posts news and promotions. Your email address will not be used for any other purpose, and you can unsubscribe at any time.

Contact The Business

Send a message to Ashav Horse Feeds:

Shortcuts

Share

Category